Anti Copying Slogans In Punjabi

ਆਪਣੇ ਭਵਿੱਖ ਨੂੰ ਆਪ ਬਣਾਓ ਨਾ ਨਕਲ ਕਰੋ ਨਾ ਕਰਾਓ

ਆਪਣੇ ਭਵਿੱਖ ਨੂੰ ਆਪ ਬਣਾਓ ਨਾ ਨਕਲ ਕਰੋ ਨਾ ਕਰਾਓ.

aapne-bavikh-nu-aap-banao

ਨਾ ਕਰੋ ਨਕਲ ਵਰਤੋ ਆਪਣੀ ਅਕਲ

ਨਾ ਕਰੋ ਨਕਲ ਵਰਤੋ ਆਪਣੀ ਅਕਲ.

na-karo-nakal

ਨਕਲ ਕਰਕੇ ਵਿਅਕਤੀ ਆਪਣੇ ਆਪ ਨੂੰ ਧੋਖਾ ਦਿੰੰਦਾ ਹੈ

ਨਕਲ ਕਰਕੇ ਵਿਅਕਤੀ ਆਪਣੇ ਆਪ ਨੂੰ ਧੋਖਾ ਦਿੰੰਦਾ ਹੈ.

nakal-karke-vyakti-apne-aap-nu

ਨਕਲ ਕਰਨਾ ਇੱਕ ਪਾਪ ਹੈ

ਨਕਲ ਕਰਨਾ ਇੱਕ ਪਾਪ ਹੈ.

nakal-karna-ik-paap

ਨਕਲ ਹਟਾਓ ਭਵਿੱਖ ਬਣਾਓ

ਨਕਲ ਹਟਾਓ ਭਵਿੱਖ ਬਣਾਓ.

nakal-hatao-bavikh-banao

ਮਿਹਨਤ ਨਾਲ ਕਰੋ ਸੁਪਨੇ ਪੂਰੇ ਨਕਲ ਦੇ ਨੇ ਬਹੁਤ ਪ੍ਭਾਵ ਬੂਰੇ

ਮਿਹਨਤ ਨਾਲ ਕਰੋ ਸੁਪਨੇ ਪੂਰੇ ਨਕਲ ਦੇ ਨੇ ਬਹੁਤ ਪ੍ਭਾਵ ਬੂਰੇ.

mehnat-nal-karo-pure-supne

ਨਕਲ ਨਾਲ ਕਦੇ ਨਹੀ ਹੋਵੋਗੇ ਸਫਲ

ਨਕਲ ਨਾਲ ਕਦੇ ਨਹੀ ਹੋਵੋਗੇ ਸਫਲ.

nakal-nal-kade-nahi-hovoge-safal

ਬੱਚਿਓ ਹੋਵੋ ਮਿਹਨਤ ਨਾਲ ਪਾਸ ਨਕਲ ਦੀ ਨਾ ਰੱਖੋ ਆਸ

ਬੱਚਿਓ ਹੋਵੋ ਮਿਹਨਤ ਨਾਲ ਪਾਸ, ਨਕਲ ਦੀ ਨਾ ਰੱਖੋ ਆਸ.

bachheyo-hovo-mehnat-nal-pass

ਅਕਲ ਕਰੋ ਜੀ ਅਕਲ ਕਰੋ ਭੁੱਲ ਕੇ ਵੀ ਨਾ ਨਕਲ ਕਰੋ

ਅਕਲ ਕਰੋ ਜੀ ਅਕਲ ਕਰੋ ਭੁੱਲ ਕੇ ਵੀ ਨਾ ਨਕਲ ਕਰੋ .

akal-karo-ji-akal-karo



ਸਾਡੇ ਨਾਲ ਸ਼ੋਸ਼ਲ ਮੀਡੀਆ ਤੇ ਜੁੜੋ

  • Punjabi Slogans Facebook
  • Punjabi Slogans Twitter
  • Punjabi Slogans Google Plus

ਅਪਣੇ ਸਲੋਗਨ ਭੇਜੋ

Submit