Anti Drug Slogans In Punjabi

ਅਮਲੀ ਕਿਸੇ ਨੂੰ ਕਹਿਣ ਨਹੀ ਦੇਣਾ

ਅਮਲੀ ਕਿਸੇ ਨੂੰ ਕਹਿਣ ਨਹੀ ਦੇਣਾ, ਨਸ਼ਾ ਪੰਜਾਬ ਵਿੱਚ ਰਹਿਣ ਨਹੀ ਦੇਣਾ.

amli-kise-nu-kehn-nahi-dena

ਨਸ਼ੇ ਦੀ ਹੱਥਘੜੀ ਤੋ ਬੱਚ ਕੇ ਦੋਸਤੋ

ਨਸ਼ੇ ਦੀ ਹੱਥਘੜੀ ਤੋ ਬੱਚ ਕੇ ਦੋਸਤੋ.

nashe-di-hathkadi-ton-bach-ke-dosto

ਨਸ਼ਿਆਂ ਦੇ ਬੁਰੇ ਪ੍ਭਾਵਾਂ ਪ੍ਰਤੀ ਜਾਗਰੂਕ ਹੋਣ ਤੇ ਕਰਨ ਦੀ ਲੋੜ ਹੈ

ਨਸ਼ਿਆਂ ਦੇ ਬੁਰੇ ਪ੍ਭਾਵਾਂ ਪ੍ਰਤੀ ਜਾਗਰੂਕ ਹੋਣ ਤੇ ਕਰਨ ਦੀ ਲੋੜ ਹੈ.

nahseya-de-bureya-parvava-prati-jagruk

ਕਿਸੇ ਇੱਕ ਦਾ ਨਸ਼ਾ ਛੁਡਾਓ ਸਾਰੇ ਪਰਿਵਾਰ ਦੇ ਜੀਵਨ ਦਾਨ ਦਾ ਪੁੰਨ ਕਮਾਓ

ਕਿਸੇ ਇੱਕ ਦਾ ਨਸ਼ਾ ਛੁਡਾਓ, ਸਾਰੇ ਪਰਿਵਾਰ ਦੇ ਜੀਵਨ ਦਾਨ ਦਾ ਪੁੰਨ ਕਮਾਓ.

kise-ik-da-nasha-chadao

ਨਸ਼ੇ ਦੇ ਸ਼ੌਕ ਅੱਵਲੇ ਭੀਖ ਮੰਗਾਵੇ ਕੁਝ ਨਾ ਛੱਡੇ ਪੱਲੇ

ਨਸ਼ੇ ਦੇ ਸ਼ੌਕ ਅੱਵਲੇ ਭੀਖ ਮੰਗਾਵੇ ਕੁਝ ਨਾ ਛੱਡੇ ਪੱਲੇ.

nashe-de-shonk-avalle

ਨਸ਼ਾ ਕਰਨਾ ਮੌਤ ਨੂੰ ਬੁਲਾਵਾ ਦੇਣਾ

ਨਸ਼ਾ ਕਰਨਾ ਮੌਤ ਨੂੰ ਬੁਲਾਵਾ ਦੇਣਾ.

nasha-karna-mout-nu-bulavs-dena

ਨਸ਼ਾ ਹੈ ਬੇਕਾਰ ਲੈ ਲਵੇਗਾ ਤੁਹਾਡੀ ਜਾਨ

ਨਸ਼ਾ ਹੈ ਬੇਕਾਰ ਲੈ ਲਵੇਗਾ ਤੁਹਾਡੀ ਜਾਨ.

nasha-hai-bekar-le-lvega-tuhadi-jaan

ਪੰਜਾਬੀਓ ਜਾਗੋ ਨਸ਼ੇ ਤਿਆਗੋ

ਪੰਜਾਬੀਓ ਜਾਗੋ ਨਸ਼ੇ ਤਿਆਗੋ.

punjabiyo-jago-nashe-tyago

ਨਸ਼ੇ ਨਾਲ ਤੋੜੋ ਯਾਰੀ ਜੀਵਨ ਨਾਲ ਜੋੜੋ ਯਾਰੀ

ਨਸ਼ੇ ਨਾਲ ਤੋੜੋ ਯਾਰੀ, ਜੀਵਨ ਨਾਲ ਜੋੜੋ ਯਾਰੀ.

nashe-nal-todo-yari

ਹਰੇਕ ਨਸ਼ਾ ਬਰਬਾਦੀ ਦਾ ਸੁਨੇਹਾ ਹੈ

ਹਰੇਕ ਨਸ਼ਾ ਬਰਬਾਦੀ ਦਾ ਸੁਨੇਹਾ ਹੈ.

harek-nasha-barbadi-de-suneha-hai



ਸਾਡੇ ਨਾਲ ਸ਼ੋਸ਼ਲ ਮੀਡੀਆ ਤੇ ਜੁੜੋ

  • Punjabi Slogans Facebook
  • Punjabi Slogans Twitter
  • Punjabi Slogans Google Plus

ਅਪਣੇ ਸਲੋਗਨ ਭੇਜੋ

Submit