ਸਿਗਰੇਟ ਹਟਾਓ ਵਾਤਾਵਰਨ ਬਚਾਓ
ਸਿਗਰੇਟ ਹਟਾਓ ਵਾਤਾਵਰਨ ਬਚਾਓ.
Leave a comment
ਸਿਗਰੇਟ ਦੀ ਇਹ ਆਦਤ ਕਈ ਬਿਮਾਰੀਆਂ ਨੂੰ ਦੇਵੇ ਦਾਵਤ.
ਜਨ ਜਨ ਵਿੱਚ ਸੰੰਦੇਸ਼ ਪਹੁੰਚਾਓ, ਸਿਗਰੇਟ ਮੁਕਤ ਦੇਸ਼ ਬਣਾਓ.
ਜਿਸਨੇ ਸਿਗਰੇਟ ਨੂੰ ਮੂੰਹ ਵਿੱਚ ਰੱਖਿਆ, ਉਸਨੇ ਜ਼ਿੰਦਗੀ ਨੂੰ ਮੌਤ ਵੱਲ ਧੱਕਿਆ.
ਦੇਸ਼ ਦੇ ਵਿਕਾਸ ਨੂੰ ਵਧਾਉਣਾ ਹੈ, ਸਿਗਰੇਟ ਮੁਕਤ ਦੇਸ਼ ਬਣਾਉਣਾ ਹੈ.
ਆਉਣ ਵਾਲੀ ਪੀੜੀ ਨੂੰ ਬਚਾਓ, ਸਿਗਰੇਟ ਮੁਕਤ ਦੇਸ਼ ਬਣਾਓ.
ਆਪਣਾ ਵਾਤਾਵਰਨ ਸਾਫ ਬਣਾਓ, ਸਿਗਰੇਟ ਮੁਕਤ ਦੇਸ਼ ਬਣਾਓ
ਸਿਗਰੇਟ ਨਾਲ ਨਾਤਾ ਤੋੜੋ ਜਿੰਦਗੀ ਨਾਲ ਨਾਤਾ ਜੋੜੋ.