ਕਿਤਾਬ ਦਾ ਮੁੱਲ ਰਤਨਾ ਤੋ ਅਧਿਕ ਹੁੰਦਾ ਹੈ
ਬਿਨਾ ਕਿਤਾਬਾ ਦਾ ਕਮਰਾ ਬਿਨਾ ਆਤਮਾ ਦੇ ਸ਼ਰੀਰ ਦੇ ਸਮਾਨ ਹੈ.
ਕਿਤਾਬ ਤੋਂ ਚੰਗਾ ਤੇ ਵਫਾਦਾਰ ਮਿੱਤਰ ਹੋਰ ਕੋਈ ਨਹੀ ਹੈ.
ਬੋਲਣ ਤੋਂ ਪਹਿਲਾਂ ਸੋਚੋ ਸੋਚਣ ਤੋਂ ਪਹਿਲਾਂ ਪੜੋ.