Cleanliness Slogans In Punjabi

ਸਾਰੇ ਰੋਗਾ ਦੀ ਇੱਕ ਦਵਾਈ ਘਰ ਵਿੱਚ ਰੱਖੋ ਸਾਫ ਸਫਾਈ

ਸਾਰੇ ਰੋਗਾ ਦੀ ਇੱਕ ਦਵਾਈ, ਘਰ ਵਿੱਚ ਰੱਖੋ ਸਾਫ ਸਫਾਈ.

sare-rogan-di-ik-dawayi

ਜਨ ਜਨ ਵਿੱਚ ਅਲਖ ਜਗਾਈਏ ਸਾਫ ਧਰਤੀ ਨੂੰ ਬਣਾਈਏ

ਜਨ ਜਨ ਵਿੱਚ ਅਲਖ ਜਗਾਈਏ, ਸਾਫ ਧਰਤੀ ਨੂੰ ਬਣਾਈਏ.

jan-jan-vich-alakh-jagayiya

ਹਵਾ ਪਾਣੀ ਰੱਖੋ ਸਾਫ ਆਉਣ ਵਾਲੀ ਪੀੜੀ ਨਹੀ ਕਰੇਗੀ ਮਾਫ

ਹਵਾ ਪਾਣੀ ਰੱਖੋ ਸਾਫ ਆਉਣ ਵਾਲੀ ਪੀੜੀ ਨਹੀ ਕਰੇਗੀ ਮਾਫ.

hawa-pani-rakho-saaf

ਸਫਾਈ ਵਿੱਚ ਰੱਬ ਵਸਦਾ ਹੈ

ਸਫਾਈ ਵਿੱਚ ਰੱਬ ਵਸਦਾ ਹੈ.

safayi-vich-rabb-vasda

ਸਫਾਈ ਹੈ ਮਹਾ ਅਭਿਆਨ ਸਫਾਈ ਵਿੱਚ ਦਿਓ ਯੋਗਦਾਨ

ਸਫਾਈ ਹੈ ਮਹਾ ਅਭਿਆਨ, ਸਫਾਈ ਵਿੱਚ ਦਿਓ ਯੋਗਦਾਨ.

safayi-hai-maha-abhiyan

ਸਫਾਈ ਅਪਣਾਓ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲੈ ਜਾਓ

ਸਫਾਈ ਅਪਣਾਓ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲੈ ਜਾਓ.

safayi-apnao-desh-nu-tarraki-de-raah-te-leke-jao

ਸਫਾਈ ਵਿੱਚ ਹੀ ਭਲਾਈ

ਸਫਾਈ ਵਿੱਚ ਹੀ ਭਲਾਈ.

safayi-vich-hi-bhalayi

ਕਰੀਏ ਕੋਈ ਐਸਾ ਕੰਮ ਬਣੀ ਰਹੇ ਦੇਸ਼ ਦੀ ਸ਼ਾਨ

ਕਰੀਏ ਕੋਈ ਐਸਾ ਕੰਮ ਬਣੀ ਰਹੇ ਦੇਸ਼ ਦੀ ਸ਼ਾਨ.

kariye-koi-aisa-kam

ਸਫਾਈ ਅਪਣਾਓ ਬਿਮਾਰੀ ਹਟਾਓ

ਸਫਾਈ ਅਪਣਾਓ ਬਿਮਾਰੀ ਹਟਾਓ.

safayi-apnayo-bimari-hatao

ਸਾਡਾ ਸਾਰਿਆ ਦਾ ਇੱਕ ਹੀ ਨਾਰਾ ਸਾਫ ਸੁੱਥਰਾ ਦੇਸ਼ ਸਾਰਾ

ਸਾਡਾ ਸਾਰਿਆ ਦਾ ਇੱਕ ਹੀ ਨਾਰਾ, ਸਾਫ ਸੁੱਥਰਾ ਦੇਸ਼ ਸਾਰਾ.

sada-sareya-da-ik-hi-nara



ਸਾਡੇ ਨਾਲ ਸ਼ੋਸ਼ਲ ਮੀਡੀਆ ਤੇ ਜੁੜੋ

  • Punjabi Slogans Facebook
  • Punjabi Slogans Twitter
  • Punjabi Slogans Google Plus

ਅਪਣੇ ਸਲੋਗਨ ਭੇਜੋ

Submit