Environmental, Nature Slogans In Punjabi

ਵਾਤਾਵਰਣ ਬਚੇ ਪਰਾਣ ਬਚੇ

ਵਾਤਾਵਰਣ ਬਚੇ ਪਰਾਣ ਬਚੇ

vatavaran-bache-pran-bache

ਵਾਤਾਵਰਣ ਨਾਲ ਨਾ ਕਰੋ ਛੇੜ ਛਾੜ ਨਾ ਹੋਵੇਗੀ ਬਚਣ ਦੀ ਕੋਈ ਆਸ

ਵਾਤਾਵਰਣ ਨਾਲ ਨਾ ਕਰੋ ਛੇੜ ਛਾੜ ਨਾ ਹੋਵੇਗੀ ਬਚਣ ਦੀ ਕੋਈ ਆਸ.

vatavaran-nal-na-karo-chhed-chad

ਵਾਤਾਵਰਣ ਦੀ ਰੱਖਿਆ ਲਈ ਕਰੋ ਕਰਮ ਇਹੀ ਹੈ ਅੱਜ ਦਾ ਸੱਚਾ ਧਰਮ

ਵਾਤਾਵਰਣ ਦੀ ਰੱਖਿਆ ਲਈ ਕਰੋ ਕਰਮ, ਇਹੀ ਹੈ ਅੱਜ ਦਾ ਸੱਚਾ ਧਰਮ.

vatavaran-di-rakhya-lyi-karo-karam

ਵਾਤਾਵਰਣ ਦਾ ਸੁਧਾਰ ਤਾਂ ਖੁਸ਼ੀਆ ਅਪਾਰ

ਵਾਤਾਵਰਣ ਦਾ ਸੁਧਾਰ ਤਾਂ ਖੁਸ਼ੀਆ ਅਪਾਰ.

vatavaran-da-sudhar-tyan-khushiyan-apar

ਦੇਸ਼ ਦੇ ਵਿਕਾਸ ਨੂੰ ਜੇ ਰਾਹ ਤੇ ਲਿਆਉਣਾ ਵਾਤਾਵਰਣ ਨੂੰ ਪਵੇਗਾ ਬਚਾਉਣ

ਦੇਸ਼ ਦੇ ਵਿਕਾਸ ਨੂੰ ਜੇ ਰਾਹ ਤੇ ਲਿਆਉਣਾ, ਵਾਤਾਵਰਣ ਨੂੰ ਪਵੇਗਾ ਬਚਾਉਣ.

desh-de-vikas-nu-je-rah-te-liauna

ਧਰਤੀ ਨੂੰ ਹੈ ਜੇ ਬਚਾਉਣਾ ਵਾਤਾਵਰਣ ਨੂੰ ਪਵੇਗਾ ਬਚਾਉਣਾ

ਧਰਤੀ ਨੂੰ ਹੈ ਜੇ ਬਚਾਉਣਾ, ਵਾਤਾਵਰਣ ਨੂੰ ਪਵੇਗਾ ਬਚਾਉਣਾ.

dharti-nu-je-hai-bachauna

ਵਾਤਾਵਰਣ ਦੀ ਰੱਖਿਆ ਲਈ ਦਿਓ ਯੋਗਦਾਨ ਭਾਰਤ ਦੇਸ਼ ਬਣੇਗਾ ਮਹਾਨ

ਵਾਤਾਵਰਣ ਦੀ ਰੱਖਿਆ ਲਈ ਦਿਓ ਯੋਗਦਾਨ, ਭਾਰਤ ਦੇਸ਼ ਬਣੇਗਾ ਮਹਾਨ.

vatavaran-di-rakhya-lyi-deyo-yogdaan

ਵਾਤਾਵਰਣ ਦੀ ਰੱਖਿਆ ਜੀਵਨ ਦੀ ਸੁਰੱਖਿਆ

ਵਾਤਾਵਰਣ ਦੀ ਰੱਖਿਆ ਜੀਵਨ ਦੀ ਸੁਰੱਖਿਆ.

vatavaran-di-rakhya

ਚਾਰੇ ਪਾਸੇ ਹੋਵੇ ਹਰਿਆਲੀ ਵਾਤਾਵਰਣ ਲਈ ਇਹ ਖੁਸ਼ਹਾਲੀ

ਚਾਰੇ ਪਾਸੇ ਹੋਵੇ ਹਰਿਆਲੀ ,ਵਾਤਾਵਰਣ ਲਈ ਇਹ ਖੁਸ਼ਹਾਲੀ.

chare-passe-hove-haryali

ਜੀਵ ਜਗਤ ਦੀ ਚਾਹੁੰਦੇ ਹੋ ਰੱਖਿਆ ਵਾਤਾਵਰਣ ਦੀ ਕਰੋ ਸੁਰੱਖਿਆ

ਜੀਵ ਜਗਤ ਦੀ ਚਾਹੁੰਦੇ ਹੋ ਰੱਖਿਆ ਵਾਤਾਵਰਣ ਦੀ ਕਰੋ ਸੁਰੱਖਿਆ.

jeev-jagat-di-chahunde-ho-rakhya



ਸਾਡੇ ਨਾਲ ਸ਼ੋਸ਼ਲ ਮੀਡੀਆ ਤੇ ਜੁੜੋ

  • Punjabi Slogans Facebook
  • Punjabi Slogans Twitter
  • Punjabi Slogans Google Plus

ਅਪਣੇ ਸਲੋਗਨ ਭੇਜੋ

Submit