Environmental, Nature Slogans In Punjabi

ਵਾਤਾਵਰਣ ਦੀ ਰੱਖਿਆ ਲਈ ਦਿਓ ਯੋਗਦਾਨ ਜੀਵ ਜਗਤ ਦੀ ਰੱਖਿਆ ਵਿੱਚ ਕਰੋ ਮਹਾਦਾਨ

ਵਾਤਾਵਰਣ ਦੀ ਰੱਖਿਆ ਲਈ ਦਿਓ ਯੋਗਦਾਨ, ਜੀਵ ਜਗਤ ਦੀ ਰੱਖਿਆ ਵਿੱਚ ਕਰੋ ਮਹਾਦਾਨ.

vatavaran-di-rakhya-lyi-deyo-yogdaan

ਵਾਤਾਵਰਣ ਹੈ ਸਾਡੀ ਸਭ ਦੀ ਜਾਨ ਇਸ ਲਈ ਇਸ ਦਾ ਕਰੋ ਸਨਮਾਨ

ਵਾਤਾਵਰਣ ਹੈ ਸਾਡੀ ਸਭ ਦੀ ਜਾਨ, ਇਸ ਲਈ ਇਸ ਦਾ ਕਰੋ ਸਨਮਾਨ.

vatavarn-hai-sadi-sabh-di-shaan

ਰੁੱਖ ਲਗਾਉਣੇ ਹੈ ਲਾਭਕਾਰੀ ਵਾਤਾਵਰਣ ਲਈ ਇਹ ਹਿੱਤਕਾਰੀ

ਰੁੱਖ ਲਗਾਉਣੇ ਹੈ ਲਾਭਕਾਰੀ, ਵਾਤਾਵਰਣ ਲਈ ਇਹ ਹਿੱਤਕਾਰੀ.

rukh-lagaune-hai-labhkari

ਧਰਤੀ ਦੀ ਚਾਹੁੰਦੇ ਹੋ ਰੱਖਿਆ ਵਾਤਾਵਰਣ ਦੀ ਕਰੋ ਸੁਰੱਖਿਆ

ਧਰਤੀ ਦੀ ਚਾਹੁੰਦੇ ਹੋ ਰੱਖਿਆ,  ਵਾਤਾਵਰਣ ਦੀ ਕਰੋ ਸੁਰੱਖਿਆ.

dharti-di-chahunde-ho-rakhya

ਵਾਤਾਵਰਣ ਬਚਾਓ ਦੇਸ਼ ਨੂੰ ਅੱਗੇ ਵਧਾਓ

ਵਾਤਾਵਰਣ ਬਚਾਓ ਦੇਸ਼ ਨੂੰ ਅੱਗੇ ਵਧਾਓ.

vatavaran-bachao-desh-nu-age-vadhao

ਵਾਤਾਵਰਣ ਦੇ ਬਿਨਾ ਸਭ ਬੇਕਾਰ ਵਾਤਾਵਰਣ ਦੀ ਰੱਖਿਆ ਲਈ ਸਦਾ ਰਹੋ ਤਿਆਰ

ਵਾਤਾਵਰਣ ਦੇ ਬਿਨਾ ਸਭ ਬੇਕਾਰ, ਵਾਤਾਵਰਣ ਦੀ ਰੱਖਿਆ ਲਈ ਸਦਾ ਰਹੋ ਤਿਆਰ.

vatavaran-de-bina-sab-bekar

ਜਿੱੱਥੇ ਹਰਿਆਲੀ ਉਥੇ ਖੁਸ਼ਹਾਲੀ

ਜਿੱੱਥੇ ਹਰਿਆਲੀ ਉਥੇ ਖੁਸ਼ਹਾਲੀ.

jithe-hareyali-uthe-khushhali

ਵਾਤਾਵਰਣ ਬਚਾਓ ਜੀਵਨ ਬਚਾਓ

ਵਾਤਾਵਰਣ ਬਚਾਓ, ਜੀਵਨ ਬਚਾਓ.

vatavaran-bachao-jeevan-bachao

ਵਾਤਾਵਰਣ ਦੀ ਕਰੋ ਰੱਖਿਆ ਬੱਚਿਆ ਨੂੰ ਦੇਵੋ ਇਹ ਸਿੱਖਿਆ

ਵਾਤਾਵਰਣ ਦੀ ਕਰੋ ਰੱਖਿਆ, ਬੱਚਿਆ ਨੂੰ ਦੇਵੋ ਇਹ ਸਿੱਖਿਆ.

vatavaran-di-karo-rakhya

ਵਾਤਾਵਰਣ ਲਈ ਰੁੱਖ ਲਗਾਓ ਦੇਸ਼ ਬਚਾਓ ਦੁਨੀਆ ਬਚਾਓ

ਵਾਤਾਵਰਣ ਲਈ ਰੁੱਖ ਲਗਾਓ, ਦੇਸ਼ ਬਚਾਓ, ਦੁਨੀਆ ਬਚਾਓ.

vatavaran-lyi-rukh-lagao



ਸਾਡੇ ਨਾਲ ਸ਼ੋਸ਼ਲ ਮੀਡੀਆ ਤੇ ਜੁੜੋ

  • Punjabi Slogans Facebook
  • Punjabi Slogans Twitter
  • Punjabi Slogans Google Plus

ਅਪਣੇ ਸਲੋਗਨ ਭੇਜੋ

Submit