Patriotism Slogans In Punjabi

ਸ਼ੇਰ ਚਲਿਆ ਕਰਦੇ ਨੇ ਖੁੱਦਾਰ ਚਲਿਆ ਕਰਦੇ ਨੇ ਸਿਰ ਉੱਚਾ ਚੁੱਕ ਕੇ ਕੌਮ ਦੇ ਸਰਦਾਰ ਚਲਿਆ ਕਰਦੇ ਨੇ

ਸ਼ੇਰ ਚਲਿਆ ਕਰਦੇ ਨੇ ਖੁੱਦਾਰ ਚਲਿਆ ਕਰਦੇ ਨੇ ਸਿਰ ਉੱਚਾ ਚੁੱਕ ਕੇ ਕੌਮ ਦੇ ਸਰਦਾਰ ਚਲਿਆ ਕਰਦੇ ਨੇ.

cir-ucha-chuk-ke-kaum-de-sardar-chleya-karde-ne

ਦੇ ਸਲਾਮੀ ਤਿਰੰਗੇ ਨੂੰ ਜਿਸ ਤੋਂ ਤੇਰੀ ਸ਼ਾਨ ਹੈ ਸਿਰ ਹਮੇਸ਼ਾ ਉੱਚਾ ਰੱਖਣਾ ਜਦੋ ਤੱਕ ਤੇਰੇ ਤਨ ਵਿੱਚ ਜਾਨ ਹੈ

ਦੇ ਸਲਾਮੀ ਤਿਰੰਗੇ ਨੂੰ ਜਿਸ ਤੋਂ ਤੇਰੀ ਸ਼ਾਨ ਹੈ ਸਿਰ ਹਮੇਸ਼ਾ ਉੱਚਾ ਰੱਖਣਾ ਜਦੋ ਤੱਕ ਤੇਰੇ ਤਨ ਵਿੱਚ ਜਾਨ ਹੈ.

de-salami-tirange-nu-jis-to-teri-shaan-hai

ਮੇਰੇ ਦੇਸ਼ ਦਾ ਮਾਨ ਸਨਮਾਨ ਤਿਰੰਗਾ ਇਸ ਲਈ ਸਾਡੀ ਜਾਨ ਹੈ ਤਿਰੰਗਾ

ਮੇਰੇ ਦੇਸ਼ ਦਾ ਮਾਨ ਸਨਮਾਨ ਤਿਰੰਗਾ ਇਸ ਲਈ ਸਾਡੀ ਜਾਨ ਹੈ ਤਿਰੰਗਾ.

mere-desh-da-man-sanman-tiranga

ਰੌਸ਼ਨੀ ਵਿੱਚ ਚਿਰਾਗ ਨੂੰ ਜਲਾਏ ਰੱਖਣਾ ਤਿਰੰਗੇ ਨੂੰ ਸਦਾ ਦਿਲ ਵਿੱਚ ਵਸਾਏ ਰੱਖਣਾ

ਰੌਸ਼ਨੀ ਵਿੱਚ ਚਿਰਾਗ ਨੂੰ ਜਲਾਏ ਰੱਖਣਾ ਤਿਰੰਗੇ ਨੂੰ ਸਦਾ ਦਿਲ ਵਿੱਚ ਵਸਾਏ ਰੱਖਣਾ.

roshni-vich-chirag-nu-jalaye-rakhna

ਦੇਸ਼ ਦੀ ਅਜ਼ਾਦੀ ਲਈ ਨਵੇ ਅਫਸਾਨਿਆ ਦੀ ਜ਼ਰੂਰਤ ਹੈ

ਦੇਸ਼ ਦੀ ਅਜ਼ਾਦੀ ਲਈ ਨਵੇ ਅਫਸਾਨਿਆ ਦੀ ਜ਼ਰੂਰਤ ਹੈ, ਭਾਰਤ ਵਿੱਚ ਫਿਰ ਦੇਸ਼ ਭਗਤ ਵਰਗੇ ਪਰਵਾਨਿਆ ਦੀ ਜ਼ਰੂਰਤ ਹੈ.

desh-di-aajadi-lyi-nave-fasaneyan-di-zarurat-hai

ਅਜ਼ਾਦੀ ਦੀ ਕਦੀ ਸ਼ਾਮ ਨਹੀ ਹੋਣ ਦੇਵਾਗੇ ਸ਼ਹੀਦਾ ਦੀ ਕੁਰਬਾਨੀ ਬਦਨਾਮ ਨਹੀ ਹੋਣ ਦੇਵਾਗੇਂ

ਅਜ਼ਾਦੀ ਦੀ ਕਦੀ ਸ਼ਾਮ ਨਹੀ ਹੋਣ ਦੇਵਾਗੇ ਸ਼ਹੀਦਾ ਦੀ ਕੁਰਬਾਨੀ ਬਦਨਾਮ ਨਹੀ ਹੋਣ ਦੇਵਾਗੇਂ.

aajadi-di-kadi-shaam-nahi-hon-devange



ਸਾਡੇ ਨਾਲ ਸ਼ੋਸ਼ਲ ਮੀਡੀਆ ਤੇ ਜੁੜੋ

  • Punjabi Slogans Facebook
  • Punjabi Slogans Twitter
  • Punjabi Slogans Google Plus

ਅਪਣੇ ਸਲੋਗਨ ਭੇਜੋ

Submit