ਹੈਲਮੇਟ ਪਾਉਣਾ ਹੈ ਜਰੂਰੀ ਨਾ ਸ਼ੌਂਕ ਨਾ ਮਜਬੂਰੀ
ਹੈਲਮੇਟ ਪਾਉਣਾ ਹੈ ਜਰੂਰੀ, ਨਾ ਸ਼ੌਂਕ ਨਾ ਮਜਬੂਰੀ.
Leave a comment
ਦੁਰਘਟਨਾ ਤੇ ਲਗਾਓ ਤਾਲਾ, ਕਦੋਂ ਪਹਿਨੋਗੇ ਤੁਸੀ ਸੁਰਖਿਆ ਦੀ ਮਾਲਾ.
ਯਾਤਾਯਾਤ ਨਿਯਮਾ ਦੀ ਪਾਲਣਾ ਕਰੋ ਦੁਰਘਟਨਾ ਤੋਂ ਬਚੇ ਰਹੋ.
ਜੀਵਨ ਦਾ ਮੱਹਤਵ ਉਹ ਹੀ ਜਾਣੇ ਜੋ ਸੁਰੱਖਿਆ ਦੇ ਨਿਯਮ ਮੰਨੇ.
ਸੁਰੱਖਿਆ ਜੀਵਨ ਦਾ ਅਰਥ ਹੈ, ਸੁਰੱਖਿਆ ਦੇ ਬਿਨਾਂ ਸਾਰਾ ਕੁਝ ਵਿਅਰਥ ਹੈ.
ਕਸ਼ਮੀਰ ਹੋਵੇ ਜਾ ਕੰਨਿਆਕੁਮਾਰੀ, ਸੁਰੱਖਿਆ ਹੈ ਬਹੁਤ ਜ਼ਰੂਰੀ.