Save Girl Child Slogans In Punjabi

ਸੰਸਾਰ ਨੂੰ ਬਚਾਉਣਾ ਹੈ ਕੰਨਿਆ ਭਰੂਣ ਹੱਤਿਆ ਨੂੰ ਮਿਟਾਉਣਾ ਹੈ

ਸੰਸਾਰ ਨੂੰ ਬਚਾਉਣਾ ਹੈ ਕੰਨਿਆ ਭਰੂਣ ਹੱਤਿਆ ਨੂੰ ਮਿਟਾਉਣਾ ਹੈ.

sansar-nu-bachauna-hai

ਜੀਵਨ ਜੋਤ ਜਲਾਉਣੀ ਹੈ ਕੰਨਿਆ ਭਰੂਣ ਹੱਤਿਆ ਮਿਟਾਉਣੀ ਹੈ

ਜੀਵਨ ਜੋਤ ਜਲਾਉਣੀ ਹੈ ਕੰਨਿਆ ਭਰੂਣ ਹੱਤਿਆ ਮਿਟਾਉਣੀ ਹੈ.

jeevan-jot-jalauni-hai

21ਵੀ ਸਦੀ ਹੈ ਆਈ ਧੀਆਂ ਦਾ ਦੌਰ ਹੈ ਲਿਆਈ

21ਵੀ ਸਦੀ ਹੈ ਆਈ ਧੀਆਂ ਦਾ ਦੌਰ ਹੈ ਲਿਆਈ

21-vi-sadi-hai-aayi

ਕੰਨਿਆ ਭਰੂਣ ਹੱਤਿਆ ਇੱਕ ਪਾਪ ਹੈ

ਕੰਨਿਆ ਭਰੂਣ ਹੱਤਿਆ ਇੱਕ ਪਾਪ ਹੈ 

kaneya-bharun-hatya-ik-paap-hai

ਕੰਨਿਆ ਸੰਤਾਨ ਬਚਾਉਣੀ ਹੈ ਭਰੂਣ ਹੱਤਿਆ ਮਿਟਾਂਉਣੀ ਹੈ

ਕੰਨਿਆ ਸੰਤਾਨ ਬਚਾਉਣੀ ਹੈ ਭਰੂਣ ਹੱਤਿਆ ਮਿਟਾਂਉਣੀ ਹੈ

kaneya-santan-bachauni-hai

ਜਾਗਰੂਕਤਾ ਲਿਆਓ ਧੀ ਬਚਾਓ

ਜਾਗਰੂਕਤਾ ਲਿਆਓ ਧੀ ਬਚਾਓ.

jagrukta-liyayo-dhi-bachao

ਘਰ ਘਰ ਵਿੱਚ ਅਲਖ ਜਗਾਓ ਧੀ ਨੂੰ ਗਲ ਲਗਾਓ

ਘਰ ਘਰ ਵਿੱਚ ਅਲਖ ਜਗਾਓ ਧੀ ਨੂੰ ਗਲ ਲਗਾਓ.

ghar-ghar-vich-alakh-jagao

ਧੀ ਦਾ ਸਤਿਕਾਰ ਕਰੋ ਪੁੱਤਰਾ ਵਾਂਗ ਪਿਆਰ ਕਰੋ

ਧੀ ਦਾ ਸਤਿਕਾਰ ਕਰੋ, ਪੁੱਤਰਾ ਵਾਂਗ ਪਿਆਰ ਕਰੋ.

dhi-da-satikar-karo

ਧੀ ਬਚਾਓ ਸਮਾਜ ਬਚਾਓ

ਧੀ ਬਚਾਓ ਸਮਾਜ ਬਚਾਓ.

dhi-bachao-samaj-bachao

ਧੀ ਨੂੰ ਨਾ ਸਮਝੋ ਭਾਰ ਜਿਊਣ ਦਾ ਹੈ ਇਸਨੂੰ ਅਧਿਕਾਰ

ਧੀ ਨੂੰ ਨਾ ਸਮਝੋ ਭਾਰ ਜਿਊਣ ਦਾ ਹੈ ਇਸਨੂੰ ਅਧਿਕਾਰ.

dhi-nu-na-samjo-bhar



ਸਾਡੇ ਨਾਲ ਸ਼ੋਸ਼ਲ ਮੀਡੀਆ ਤੇ ਜੁੜੋ

  • Punjabi Slogans Facebook
  • Punjabi Slogans Twitter
  • Punjabi Slogans Google Plus

ਅਪਣੇ ਸਲੋਗਨ ਭੇਜੋ

Submit