Save Girl Child Slogans In Punjabi
ਧੀ ਘਰ ਵਿੱਚ ਜਰੂਰੀ, ਇਹ ਨਹੀ ਕੋਈ ਮਜਬੂਰੀ.
ਧੀ ਬਚਾਓ ਧੀ ਪੜਾਓ, ਇੱਕ ਆਦਰਸ਼ ਮਾ ਪਿਓ ਕਹਿਲਾਓ.
ਧੀ ਦਾ ਸਨਮਾਨ ਕਰੋ ਜੀਵਨ ਉਸਨੂੰ ਦਾਨ ਕਰੋ.
ਧੀ ਹੈ ਤਾ ਕੱਲ ਹੈ.
ਧੀ ਕੁਦਰਤ ਦਾ ਵਰਦਾਨ ਨਾ ਕਰੋ ਇਸ ਦਾ ਅਪਮਾਨ.
ਧੀ ਦਾ ਜੀਵਨ ਬਚਾਓ ਮਨੁੱਖੀ ਦੁੱਨੀਆ ਵਿੱਚ ਕਹਾਓ.
ਜੋ ਧੀ ਨੂੰ ਦੇਵੇ ਸਨਮਾਨ ਮਾਂ ਪਿਓ ਓਹੀ ਮਹਾਨ.