Say No To Plastic Slogans In Punjabi

ਕੱਪੜੇ ਵਾਲੇ ਬੈਗ ਅਪਣਾਓ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਬਣਾਓ

ਕੱਪੜੇ ਵਾਲੇ ਬੈਗ ਅਪਣਾਓ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਬਣਾਓ.

kapde-vale-bag-apnao

ਪਲਾਸਟਿਕ ਦੀ ਵਰਤੋ ਕਰੋ ਘੱਟ ਤਾਂ ਹੀ ਪ੍ਰਦੂਸ਼ਣ ਹੋਵੇਗਾ ਘੱਟ

ਪਲਾਸਟਿਕ ਦੀ ਵਰਤੋ ਕਰੋ ਘੱਟ ਤਾਂ ਹੀ ਪ੍ਰਦੂਸ਼ਣ ਹੋਵੇਗਾ ਘੱਟ .

plastic-di-varto-ghat-karo

ਵਾਤਾਵਰਣ ਸਾਡਾ ਹਰਿਆਲੀਦਾਰ ਪਲਾਸਟਿਕ ਤੇ ਕਰੋ ਵਾਰ

ਵਾਤਾਵਰਣ ਸਾਡਾ ਹਰਿਆਲੀਦਾਰ, ਪਲਾਸਟਿਕ ਤੇ ਕਰੋ ਵਾਰ.

vatavaran-sada-hariyalidar

ਪ੍ਰਦੂਸ਼ਣ ਮੁਕਤ ਦੇਸ਼ ਬਣਾਈਏ ਪਲਾਸਟਿਕ ਨੂੰ ਦੂਰ ਹਟਾਈਏ

ਪ੍ਰਦੂਸ਼ਣ ਮੁਕਤ ਦੇਸ਼ ਬਣਾਈਏ ਪਲਾਸਟਿਕ ਨੂੰ ਦੂਰ ਹਟਾਈਏ.

pradushan-mukat-desh-banayiye

ਆਓੁਣ ਵਾਲਾ ਭਵਿੱਖ ਬਚਾਓ ਪਲਾਸਟਿਕ ਨੂੰ ਹਟਾਓ

ਆਓੁਣ ਵਾਲਾ ਭਵਿੱਖ ਬਚਾਓ, ਪਲਾਸਟਿਕ ਨੂੰ ਹਟਾਓ.

aaun-vala-bavikh-bachao

ਦੇਸ਼ ਨੂੰ ਤਰੱਕੀ ਰਾਹ ਤੇ ਲੈ ਜਾਓ ਪਲਾਸਟਿਕ ਨੂੰ ਦੂਰ ਭਜਾਓ

ਦੇਸ਼ ਨੂੰ ਤਰੱਕੀ ਰਾਹ ਤੇ ਲੈ ਜਾਓ ਪਲਾਸਟਿਕ ਨੂੰ ਦੂਰ ਭਜਾਓ.

desh-nu-tarraki-de-rah-te-lai-jao

ਪਲਾਸਟਿਕ ਨੂੰ ਦੂਰ ਹਟਾਓ ਪ੍ਰਦੂਸ਼ਣ ਤੋ ਮੁਕਤੀ ਪਾਓ

ਪਲਾਸਟਿਕ ਨੂੰ ਦੂਰ ਹਟਾਓ, ਪ੍ਰਦੂਸ਼ਣ ਤੋ ਮੁਕਤੀ ਪਾਓ.

plastic-nu-dur-hatao

ਪਲਾਸਟਿਕ ਦੀ ਨਾ ਕੋਈ ਸ਼ਾਨ ਮਿਟਾਓ ਇਸ ਦਾ ਨਾਮੋ ਨਿਸ਼ਾਨ

ਪਲਾਸਟਿਕ ਦੀ ਨਾ ਕੋਈ ਸ਼ਾਨ, ਮਿਟਾਓ ਇਸ ਦਾ ਨਾਮੋ ਨਿਸ਼ਾਨ.

plastic-di-na-koi-shan

ਵਾਤਾਵਰਨ ਨੂੰ ਬਚਾਓ ਪਲਾਸਟਿਕ ਨੂੰ ਦੂਰ ਹਟਾਓ

ਵਾਤਾਵਰਨ ਨੂੰ ਬਚਾਓ ਪਲਾਸਟਿਕ ਨੂੰ ਦੂਰ ਹਟਾਓ.

vatavaran-nu-bachao

ਆਓ ਮਿਲ ਕੇ ਅਭਿਆਨ ਚਲਾਈਏ ਪਲਾਸਟਿਕ ਨੂੰ ਦੂਰ ਭਜਾਈਏ

ਆਓ ਮਿਲ ਕੇ ਅਭਿਆਨ ਚਲਾਈਏ ਪਲਾਸਟਿਕ ਨੂੰ ਦੂਰ ਭਜਾਈਏ.

aao-mil-k-abhiyan-chalayiye



ਸਾਡੇ ਨਾਲ ਸ਼ੋਸ਼ਲ ਮੀਡੀਆ ਤੇ ਜੁੜੋ

  • Punjabi Slogans Facebook
  • Punjabi Slogans Twitter
  • Punjabi Slogans Google Plus

ਅਪਣੇ ਸਲੋਗਨ ਭੇਜੋ

Submit