Slogans About Global Warming In Punjabi

ਰੁੱਖਾ ਨਾਲ ਪਿਆਰ ਕਰੋ ਗਲੋਬਲ ਵਾਰਮਿੰਗ ਨੂੰ ਦੂਰ ਕਰੋ

ਰੁੱਖਾ ਨਾਲ ਪਿਆਰ ਕਰੋ, ਗਲੋਬਲ ਵਾਰਮਿੰਗ ਨੂੰ ਦੂਰ ਕਰੋ.

rukhan-naal-pyar-karo

ਪਰਾਣੀ ਦਾ ਹੈ ਇਹ ਅਧਿਕਾਰ ਗਲੋਬਲ ਵਾਰਮਿੰਗ ਦੂਰ ਕਰਨ ਦਾ ਕਰੋ ਵਿਚਾਰ

ਪਰਾਣੀ ਦਾ ਹੈ ਇਹ ਅਧਿਕਾਰ, ਗਲੋਬਲ ਵਾਰਮਿੰਗ ਦੂਰ ਕਰਨ ਦਾ ਕਰੋ ਵਿਚਾਰ.

prani-da-eh-hai-adhikar

ਸਵਰਗ ਬਣ ਜਾਵੇ ਇਹ ਸੰਸਾਰ ਗਲੋਬਲ ਵਾਰਮਿੰਗ ਨੂੰ ਦੂਰ ਕਰਨ ਦਾ ਕਰੋ ਵਿਚਾਰ

ਸਵਰਗ ਬਣ ਜਾਵੇ ਇਹ ਸੰਸਾਰ, ਗਲੋਬਲ ਵਾਰਮਿੰਗ ਨੂੰ ਦੂਰ ਕਰਨ ਦਾ ਕਰੋ ਵਿਚਾਰ.

swarag-ban-jave-eh-sansar

ਵਿਸ਼ਵ ਸਾਰਾ ਹਰਿਆਲੀਦਾਰ ਗਲੋਬਲ ਵਾਰਮਿੰਗ ਵਿਂੱਚ ਕਰੋ ਸੁਧਾਰ

ਵਿਸ਼ਵ ਸਾਰਾ ਹਰਿਆਲੀਦਾਰ, ਗਲੋਬਲ ਵਾਰਮਿੰਗ ਵਿਂੱਚ ਕਰੋ ਸੁਧਾਰ.

vishav-sara-hariyalidar

ਪ੍ਰਗਤੀ ਵਿਕਾਸ ਦੇ ਸੁਪਨੇ ਅਧੂਰੇ ਗਲੋਬਲ ਵਾਰਮਿੰਗ ਤੇ ਵਾਤਾਵਰਣ ਦੀ ਰੱਖਿਆ ਨਾਲ ਹੋਣਗੇ ਪੂਰੇ

ਪ੍ਰਗਤੀ ਵਿਕਾਸ ਦੇ ਸੁਪਨੇ ਅਧੂਰੇ, ਗਲੋਬਲ ਵਾਰਮਿੰਗ ਤੇ ਵਾਤਾਵਰਣ ਦੀ ਰੱਖਿਆ ਨਾਲ ਹੋਣਗੇ ਪੂਰੇ.

pragti-vikas-de-supne-adhure

ਪ੍ਰਾਣੀ ਜਗਤ ਦੀ ਚਾਹੁੰਦੇ ਹੋ ਸੁਰੱਖਿਆ ਗਲੋਬਲ ਵਾਰਮਿੰਗ ਤੋ ਕਰੋ ਰੱਖਿਆ

ਪ੍ਰਾਣੀ ਜਗਤ ਦੀ ਚਾਹੁੰਦੇ ਹੋ ਸੁਰੱਖਿਆ, ਗਲੋਬਲ ਵਾਰਮਿੰਗ ਤੋ ਕਰੋ ਰੱਖਿਆ.

prani-jagat-di-chahunde-ho-surakhya

ਗਲੋਬਲ ਵਾਰਮਿੰਗ ਵਿੱਚ ਕਰੋ ਸੁਧਾਰ ਦੇ ਦੋ ਮਾਨਵ ਨੂੰ ਇਹ ਉਪਹਾਰ

ਗਲੋਬਲ ਵਾਰਮਿੰਗ ਵਿੱਚ ਕਰੋ ਸੁਧਾਰ, ਦੇ ਦੋ ਮਾਨਵ ਨੂੰ ਇਹ ਉਪਹਾਰ.

global-warming-vich-karo-sudhar

ਗਲੋਬਲ ਵਾਰਮਿੰਗ ਦਾ ਖਤਰਾ ਹੈ ਭਰਪੂਰ, ਵਾਤਾਵਰਣ ਦੀ ਰੱਖਿਆ ਕਰਕੇ ਅਸੀ ਕਰ ਸਕਦੇ ਹਾਂ ਇਸਨੂੰ ਦੂਰ

ਗਲੋਬਲ ਵਾਰਮਿੰਗ ਦਾ ਖਤਰਾ ਹੈ ਭਰਪੂਰ, ਵਾਤਾਵਰਣ ਦੀ ਰੱਖਿਆ ਕਰਕੇ ਅਸੀ ਕਰ ਸਕਦੇ ਹਾਂ ਇਸਨੂੰ ਦੂਰ.

global-warming-da-khatra-hai-bharpur

ਗਲੋਬਲ ਵਾਰਮਿੰਗ ਵਿੱਚ ਸੁਧਾਰ ਤਾਂ ਖੁਸ਼ੀਆ ਅਪਾਰ

ਗਲੋਬਲ ਵਾਰਮਿੰਗ ਵਿੱਚ ਸੁਧਾਰ ਤਾਂ ਖੁਸ਼ੀਆ ਅਪਾਰ.

global-warming-vich-sudhar

ਕੁਦਰਤ ਨਾਲ ਨਾਤਾ ਜੋੜੋ ਗਲੋਬਲ ਵਾਰਮਿੰਗ ਦੇ ਖਤਰੇ ਤੋ ਨਾਤਾ ਤੋੜੋ

ਕੁਦਰਤ ਨਾਲ ਨਾਤਾ ਜੋੜੋ ਗਲੋਬਲ ਵਾਰਮਿੰਗ ਦੇ ਖਤਰੇ ਤੋ ਨਾਤਾ ਤੋੜੋ.

kudrat-nal-nata-jodo



ਸਾਡੇ ਨਾਲ ਸ਼ੋਸ਼ਲ ਮੀਡੀਆ ਤੇ ਜੁੜੋ

  • Punjabi Slogans Facebook
  • Punjabi Slogans Twitter
  • Punjabi Slogans Google Plus

ਅਪਣੇ ਸਲੋਗਨ ਭੇਜੋ

Submit