Slogans Against Child Labour In Punjabi

ਬਾਲ ਮਜਦੂਰੀ ਸਭ ਤੋ ਵੱਡਾ ਅਪਰਾਧ ਹੈ

ਬਾਲ ਮਜਦੂਰੀ ਸਭ ਤੋ ਵੱਡਾ ਅਪਰਾਧ ਹੈ.

bal-majhduri-sabh-ton-vadda-apradh-hai

ਬੱਚਿਆ ਦਾ ਉਜੱਵਲ ਭਵਿੱਖ ਬਣਾਓ ਬਾਲ ਮਜਦੂਰੀ ਹਟਾਓ

ਬੱਚਿਆ ਦਾ ਉਜੱਵਲ ਭਵਿੱਖ ਬਣਾਓ, ਬਾਲ ਮਜਦੂਰੀ ਹਟਾਓ.

bachhya-da-ujval-bavikh-banao

ਬਾਲ ਮਜਦੂਰੀ ਹਟਾਓ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਓ

ਬਾਲ ਮਜਦੂਰੀ ਹਟਾਓ, ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਓ.

balmajduri-hatao-desh-de-vikas-vich-yogdan-pao

ਬੱਚਿਆ ਦਾ ਵਿਕਾਸ ਵਧਾਓ ਬਾਲ ਮਜਦੂਰੀ ਦੂਰ ਭਜਾਓ

ਬੱਚਿਆ ਦਾ ਵਿਕਾਸ ਵਧਾਓ, ਬਾਲ ਮਜਦੂਰੀ ਦੂਰ ਭਜਾਓ.

bacheya-da-vikas-vadhao

ਬੱਚਿਆ ਤੋ ਨਾ ਕੰਮ ਕਰਵਾਓ ਨੰਨੇ ਹੱਥਾ ਨੂੰ ਦੁੱਖ ਨਾ ਪਹੁੰਚਾਓ

ਬੱਚਿਆ ਤੋ ਨਾ ਕੰਮ ਕਰਵਾਓ, ਨੰਨੇ ਹੱਥਾ ਨੂੰ ਦੁੱਖ ਨਾ ਪਹੁੰਚਾਓ.

bachheya-ton-na-kam-karvao

ਬੱਚਿਆ ਨੂੰ ਹੁਣ ਪੜਾਈਏ ਮਿਲ ਕੇ ਬਾਲ ਮਜਦੂਰੀ ਹਟਾਈਏ

ਬੱਚਿਆ ਨੂੰ ਹੁਣ ਪੜਾਈਏ, ਮਿਲ ਕੇ ਬਾਲ ਮਜਦੂਰੀ ਹਟਾਈਏ.

bachheya-nu-hun-padayiye

ਬਚਪਨ ਬਚਾਓ ਬਾਲ ਮਜਦੂਰੀ ਹਟਾਓ

ਬਚਪਨ ਬਚਾਓ ਬਾਲ ਮਜਦੂਰੀ ਹਟਾਓ.

bachpan-bachao-bal-majduri-hatao

ਹਲੇ ਕਰਨੀ ਹੈ ਪੜਾਈ ਅਜੇ ਨਹੀ ਕਰਨੀ ਕਮਾਈ

ਹਲੇ ਕਰਨੀ ਹੈ ਪੜਾਈ ਅਜੇ ਨਹੀ ਕਰਨੀ ਕਮਾਈ.

hale-karni-hai-padhayi

ਮਾਂ ਪਿਓ ਦੁਸ਼ਮਣ ਬਣ ਜਾਂਦੇ ਜਦੋ ਛੋਟੇ ਬੱਚਿਆ ਤੋ ਕੰਮ ਕਰਾਉਂਦੇ

ਮਾਂ ਪਿਓ ਦੁਸ਼ਮਣ ਬਣ ਜਾਂਦੇ ਜਦੋ ਛੋਟੇ ਬੱਚਿਆ ਤੋ ਕੰਮ ਕਰਾਉਂਦੇ.

maa-peo-dushman-ban-jande

ਦੇਸ਼ ਬਚਾਓ ਬਾਲ ਮਜਦੂਰੀ ਹਟਾਓ

ਦੇਸ਼ ਬਚਾਓ ਬਾਲ ਮਜਦੂਰੀ ਹਟਾਓ.

desh-bachao-bal-majduri-hatao



ਸਾਡੇ ਨਾਲ ਸ਼ੋਸ਼ਲ ਮੀਡੀਆ ਤੇ ਜੁੜੋ

  • Punjabi Slogans Facebook
  • Punjabi Slogans Twitter
  • Punjabi Slogans Google Plus

ਅਪਣੇ ਸਲੋਗਨ ਭੇਜੋ

Submit