Slogans On Truck In Punjabi

ਜਗ ਜਿਉੂਦਿਆਂ ਦੇ ਮੇਲੇ

ਜਗ ਜਿਉੂਦਿਆਂ ਦੇ ਮੇਲੇ.

jag-jeondeya-de-mele

ਚੱਲ ਬਿਲੋ ਤੇਰਾ ਰੱਬ ਰਾਖਾ

ਚੱਲ ਬਿਲੋ ਤੇਰਾ ਰੱਬ ਰਾਖਾ.

chal-billo-tera-rabb-rakha

ਜ਼ਮੀਨ ਬੰਜਰ ਤੇ ਔਲਾਦ ਕੰਜਰ ਰੱਬ ਕਿਸੇ ਨੂੰ ਨਾ ਦੇਵੇ

ਜ਼ਮੀਨ ਬੰਜਰ ਤੇ ਔਲਾਦ ਕੰਜਰ ਰੱਬ ਕਿਸੇ ਨੂੰ ਨਾ ਦੇਵੇ.

zameen-banjar-te-aulaad-kanjar

ਭਰਕੇ ਚਲੀ ਅਨਾਰ ਕਲੀ

ਭਰਕੇ ਚਲੀ ਅਨਾਰ ਕਲੀ.

bharke-chali-anar-kali

ਜੱਟ ਦੀਆਂ ਅੱਖਾ ਤੇ ਰੋਡਵੇਜ਼ ਦੀਆ ਬੱਸਾ ਹਮੇਸ਼ਾ ਖੜੀਆਂ ਹੀ ਰਹਿੰਦੀਆਂ ਨੇ

ਜੱਟ ਦੀਆਂ ਅੱਖਾ ਤੇ ਰੋਡਵੇਜ਼ ਦੀਆ ਬੱਸਾ ਹਮੇਸ਼ਾ ਖੜੀਆਂ ਹੀ ਰਹਿੰਦੀਆਂ ਨੇ.

jatt-diyan-akahn-te-roadways-diyan-bassan

ਸੱਰਬਤ ਦਾ ਭਲਾ

ਸੱਰਬਤ ਦਾ ਭਲਾ.

sarbat-da-bhala

ਹੌਲੀ ਚਲੌਗੇਂ ਤਾ ਵਾਰ ਵਾਰ ਮਿਲਾਗੇਂ ਤੇਜ ਚਲੋਗੇਂ ਦਾ ਹਰਿਦੁਆਰ ਮਿਲਾਂਗੇ

ਹੌਲੀ ਚਲੌਗੇਂ ਤਾ ਵਾਰ ਵਾਰ ਮਿਲਾਗੇਂ ਤੇਜ ਚਲੋਗੇਂ ਦਾ ਹਰਿਦੁਆਰ ਮਿਲਾਂਗੇ.

hauli-chaloge-tan-var-var-milange

ਦਮ ਹੈ ਤਾ ਕਰਾਸ ਕਰ ਨਹੀ ਤਾ ਬਰਦਾਸ਼ ਕਰ

ਦਮ ਹੈ ਤਾ ਕਰਾਸ ਕਰ ਨਹੀ ਤਾ ਬਰਦਾਸ਼ ਕਰ.

dum-hai-tan-cross-kar

ਜੀ ਟੀ ਰੋਡ ਤੇ ਪਾਵੇ ਦੁਹਾਈਆ ਪਾਵੇ ਨੀ ਯਾਰਾ ਦਾ ਟੱਰਕ ਬੱਲੀਏ

ਜੀ ਟੀ ਰੋਡ ਤੇ ਪਾਵੇ ਦੁਹਾਈਆ ਪਾਵੇ ਨੀ ਯਾਰਾ ਦਾ ਟੱਰਕ ਬੱਲੀਏ.

gt-road-te-duhayiya-pave

ਜਰਾ ਘੱਟ ਪੀ ਮੇਰੀ ਰਾਨੀ ਬਹੁਤ ਮਹਿੰਗਾ ਹੈ ਇਰਾਕ ਦਾ ਪਾਣੀ

ਜਰਾ ਘੱਟ ਪੀ ਮੇਰੀ ਰਾਨੀ ਬਹੁਤ ਮਹਿੰਗਾ ਹੈ ਇਰਾਕ ਦਾ ਪਾਣੀ.

zara-ghat-pee-meri-rani



ਸਾਡੇ ਨਾਲ ਸ਼ੋਸ਼ਲ ਮੀਡੀਆ ਤੇ ਜੁੜੋ

  • Punjabi Slogans Facebook
  • Punjabi Slogans Twitter
  • Punjabi Slogans Google Plus

ਅਪਣੇ ਸਲੋਗਨ ਭੇਜੋ

Submit