ਇਹ ਇਤਿਹਾਸ ਦੀ ਗਵਾਹੀ ਹੈ ਬਿਨਾ ਸੁਰੱਖਿਆ ਤਬਾਹੀ ਹੈ
ਇਹ ਇਤਿਹਾਸ ਦੀ ਗਵਾਹੀ ਹੈ, ਬਿਨਾ ਸੁਰੱਖਿਆ ਤਬਾਹੀ ਹੈ.
Leave a comment
ਇਹ ਇਤਿਹਾਸ ਦੀ ਗਵਾਹੀ ਹੈ, ਬਿਨਾ ਸੁਰੱਖਿਆ ਤਬਾਹੀ ਹੈ.
ਲਗਾਓ ਕੰਮ ਤੇ ਸੁਰੱਖਿਆ ਦਾ ਪਹਿਰਾ, ਫਿਰ ਲੈ ਜਾਓ ਮੁਸਕਰਾਉਂਦਾ ਚਿਹਰਾ.
ਜੇ ਕੰਮ ਕਰਦੇ ਸਮੇ ਕਰੋਗੇ ਗੱਲ, ਫਿਰ ਦੁਰਘਟਨਾ ਤੋ ਬਚਣ ਦਾ ਨਾ ਕੋਈ ਹੱਲ.
ਸੁਰੱਖਿਆ ਨਿਯਮਾ ਦਾ ਕਰੋ ਸਨਮਾਨ ਸਲਾਮਤ ਰੱਖੋ ਆਪਣੀ ਜਾਨ
ਆਪਣੀ ਸੁਰੱਖਿਆ ਨਾਲ ਨਾ ਕਰੋ ਬਗਾਵਤ, ਦੁਰਘਟਨਾ ਨੂੰ ਨਾ ਦੇਵੋ ਦਾਵਤ.
ਕੰਮ ਵਿੱਚ ਸੁੱਰਖਿਆ ਦੇ ਨਿਯਮ ਨਾ ਤੋੜੋ, ਜਿੰਦਗੀ ਨਾਲ ਨਾਤਾ ਜੋੜੋ.
ਜੇ ਕੰਮ ਤੋਂ ਨਜਰ ਹਟੇਗੀ ਤਾ ਦੁਰਘਟਨਾ ਜ਼ਰੂਰ ਘਟੇਗੀ.